ਪ੍ਰੋਜੈਕਟ ਘੱਟ ਸਰੋਤਾਂ ਅਤੇ ਤਕਨਾਲੋਜੀ ਮੁਕਤ ਤਿਆਰ ਕੀਤੇ ਗਏ ਹਨ। ਇਹ ਵਿਦਿਆਰਥੀਆਂ ਦੀ ਉਮਰ ਸਮੂਹ ਦੇ ਅਧਾਰ 'ਤੇ ਸਿੱਖਣ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਸਤ ਕੀਤੇ ਗਏ ਹਨ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਪ੍ਰੋਜੈਕਟ ਦਿਲਚਸਪ ਹੋਣ ਅਤੇ ਕਈ ਵਿਸ਼ਿਆਂ ਅਤੇ ਸਿੱਖਣ ਸਿਖਾਉਣ ਦੇ ਨਤਿੱਜਿਆਂ ਨਾਲ ਸਬੰਧਤ ਹੋਣ। ਹਰੇਕ ਪ੍ਰੋਜੈਕਟ ਵਿੱਚ ਲਗਭਗ ਇੱਕ ਹਫ਼ਤੇ ਵਿੱਚ ਇੱਕ ਦਿਨ ਦੇ ਲਗਭਗ ਇੱਕ ਘੰਟਾ ਹੁੰਦਾ ਹੈ, ਇਹ ਆਨਲਾਈਨ-ਸਕੂਲਿੰਗ ਤੋਂ ਬਗੈਰ ਕੀਤੇ ਜਾ ਸਕਦੇ ਹਨ।

ਸਾਡਾ ਇਰਾਦਾ ਹੈ ਕਿ ਇਹ ਪ੍ਰੋਜੈਕਟ ਤੁਹਾਡੇ ਪ੍ਰਸੰਗ ਦੇ ਅਨੁਕੂਲ ਹੋਣ ਅਤੇ ਪ੍ਰਸੰਗਿਕ ਬਣਾਏ ਜਾਣ। ਕਿਰਪਾ ਕਰਕੇ ਹੇਠ ਦਿੱਤੇ ਲਿੰਕ ਦੀ ਵਰਤੋਂ ਕਰਕੇ ਵਿਦਿਆਰਥੀ ਦੇ ਕੰਮ ਅਤੇ ਅਪਡੇਟ ਕੀਤੇ ਪ੍ਰੋਜੈਕਟਾਂ ਦੀ ਫੀਡਬੈਕ ਸਾਂਝਾ ਕਰੋ: Feedback Form

ਇਹ ਕੰਮ ਇਕ Creative Commons Attribution-NonCommercial-ShareAlike 4.0 International License ਦੇ ਅਧੀਨ ਲਾਇਸੈਂਸਸ਼ੁਦਾ ਹੈ।

Filter By

store
ਮੁੱਲ ਪਤਾ ਕਰੀਏ ਪੱਧਰ ২

ਸਿੱਖਿਆਰਥੀ ਬਹੁਤ ਸਾਰੇ ਅੰਕ ਅਤੇ ਸਾਖਰਤਾ ਸੰਕਲਪਾਂ ਦੀ ਪੜਚੋਲ ਕਰਨਗੇ ਮਾਪ, ਅੰਕ, ਆਕਾਰ, ਕੀਮਤਾਂ, ਜੋੜ - ਘਟਾਓ ਅਤੇ ਜਦੋਂ ਉਹ ਆਪਣੀ ਦੁਕਾਨ ਸਥਾਪਤ ਕਰਨਗੇ ਓਦੋ ਇਹਨਾਂ ਦਾ ਪ੍ਰਯੋਗ ਕਰਨਗੇ।

ਮੁੱਖ ਪ੍ਰਸ਼ਨ

ਕੀ ਤੁਸੀਂ ਆਪਣੀ ਦੁਕਾਨ ਲਗਾ ਸਕਦੇ ਹੋ?

ਕੁੱਲ ਸਮਾਂ ਲੋੜੀਂਦਾ:
4 ਦਿਨਾਂ ਵਿੱਚ 5 ਘੰਟੇ
ਸਵੈ-ਨਿਰਦੇਸ਼ਤ / ਨਿਰੀਖਣ ਕਰਨਾ :
মাধ্যম নিৰীক্ষণ
ਵਿਸ਼ਾ ਸੂਚੀ:
ਗਣਿਤ, ਕਲਾ ਅਤੇ ਡਿਜ਼ਾਈਨ
ਸਰੋਤ ਲੋੜੀਂਦੇ ਹਨ
ਘੱਟ ਸਰੋਤ ਜ਼ਰੂਰਤਾਂ